|
|
 |
The links are sorted by date (the newest links are at the top)
Uncategorized links
There are no links in this category yet!
<= Back to overview
Add own link:
|
|
 |
|
|
|
|
Happy Birthday Jaskaran 15.10.97 &µ
Happy Birthday Punjabitadka 15.10.07
1 Year Punjabitadka!!!!! |
|
|
ਅਖ਼ਬਾਰ ਚ ਪ੍ਰਕਾਸ਼ਿਤ ਰਿਪੋਰਟ ਝੂਠੀ-ਗਾਂਗੁਲੀ
ਬੰਗਲੌਰ:11,ਅਕਤੂਬਰ (ਏਜੰਸੀ ਰਾਹੀ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਸੰਨਿਆਸ ਨੂੰ ਲੈ ਕੇ ਸਾਬਕਾ ਚੋਣ ਕਮੇਟੀ ਤੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਗਾਇਆ ਹੈ। ਗਾਂਗੁਲੀ ਅਨੁਸਾਰ ਇਸ ਸਬੰਧ ਵਿਚ ਕੋਲਕਾਤਾ
ਓਲਪਿੰਕ ਚ ਇਕ ਹੋਰ ਚਮਕਿਆ ਭਾਰਤ ਦਾ ਲਾਲ
ਬੀਜਿੰਗ:20,ਅਗਸਤ (ਏਜੰਸੀ ਰਾਹੀ) - ਭਾਰਤ ਦੇ ਸੁਸ਼ੀਲ ਕੁਮਾਰ ਨੇ ਇਤਿਹਾਸ ਦੁਹਰਾਉਂਦੇ ਹੋਏ ਅੱਜ ਬੀਜਿੰਗ ਓਲਪਿੰਕ ਵਿਚ ਫ੍ਰੀ ਸਟਾਇਲ ਕੁਸ਼ਤੀ ਮੁਕਾਬਲੇ ਦੇ 66 ਕਿਲੋਗ੍ਰਾਮ ਵਰਗ ਵਿਚ ਕਜ਼ਾਕਿਸਤਾਨ ਦੇ ਲਿਓਨਿਦ ਸਪਿਰਿਦੋਨੋਵ ਨੂੰ ਹਰਾ ਕੇ ਕਾਂਸੇ ਦਾ ਤਮਗਾ ਜਿੱਤ ਲਿਆ। ਇਸ ਦੇ ਨਾਲ ਹੀ 29ਵੇਂ ਓਲਪਿੰਕ ਵਿਚ ਭਾਰਤ ਦੇ ਤਮਗਿਆਂ ਦੀ ਗਿਣਤੀ ਇਕ ਸੋਨੇ ਅਤੇ ਇਕ ਕਾਂਸੇ ਨਾਲ ਦੋ ਹੋ ਗਈ ਹੈ। ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਨੇ ਇਕ ਓਲਪਿੰਕ ਵਿਚ ਦੋ ਤਮਗੇ ਜਿੱਤੇ ਹੋਣ।
ਸੁਸ਼ੀਲ ਨੇ ਤੀਸਰੇ ਰਾਊਂਡ ਦੇ ਮੁਕਾਬਲੇ ਵਿਚ ਚੰਗੀ ਸ਼ੁਰੂਆਤ ਕਰਦੇ ਹੋਏ ਕਜ਼ਾਕਿਸਤਾਨੀ ਪਹਿਲਵ
ਫੇਲਪਸ ਨੇ ਰਚਿਆ ਨਵਾਂ ਇਤਿਹਾਸ
ਬੀਜਿੰਗ:17,ਅਗਸਤ (ਏਜੰਸੀ ਰਾਹੀ) - ਬੀਜਿੰਗ ਓਲਪਿੰਕ ਵਿੱਚ ਕਈ ਰਿਕਾਰਡਾਂ ਨੂੰ ਤਰਨਤਾਲ ਵਿੱਚ ਡੁੱਬ ਚੁੱਕੇ ਅਮਰੀਕਾ ਦੇ "ਸੁਪਰ ਤੈਰਾਕ" ਮਾਈਕਲ ਫੇਲਪਸ ਨੇ ਅੱਜ ਇੱਥੇ ਚਾਰ ਗੁਣਾ 100 ਮੀਟਰ ਮੇਡਲੇ ਰਿਲੇਅ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਦੇ ਨਾਲ ਹੀ ਆਪਣੇ ਦੇਸ਼ ਦੇ ਸ
ਘਰ ਪਹੁੰਚਣ ਤੇ ਬਿੰਦਰਾ ਦਾ ਸ਼ਾਨਦਾਰ ਸਵਾਗਤ
ਜ਼ੀਰਕਪੁਰ:16,ਅਗਸਤ (ਏਜੰਸੀ ਰਾਹੀ) - ਓਲਪਿੰਕ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦਾ ਅੱਜ ਇਥੇ ਆਪਣੇ ਗ੍ਰਹਿ ਨਗਰ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਥਕੇ ਹੋਏ ਦਿਖ ਰਹੇ ਬਿੰਦਰਾ ਆਪਣੀ ਮਾਂ ਬਬਲੀ ਨਾਲ ਅੱਜ ਸਵੇਰੇ ਜ਼ੀਰਕਪੁਰ ਸਥਿਤ ਆਪਣੇ ਘਰ ਪਹੁੰਚੇ।
ਇਸ ਮੌਕੇ ਬਿੰਦਰਾ ਦੇ ਸਵਾਗਤ ਵਿਚ ਰੰਗ ਬਿਰੰਗੇ ਕੱਪੜੇ ਪਹਿਨੇ ਕਲਾਕਾਰਾਂ ਨੇ ਢੋਲ ਦੇ ਡੱਗੇ �ਤੇ ਭੰਗੜਾ ਪਾਇਆ, ਪਰ ਇਸ 25 ਸਾਲਾ ਨਿਸ਼ਾਨੇਬਾਜ਼ ਨੇ ਉਡੀਕ ਕਰ ਰਹੀ ਮੀਡੀਆ ਨਾਲ ਗੱਲ ਨਹੀਂ ਕੀਤੀ ਅਤੇ ਉਹ ਆਪਣੇ ਲਈ ਕੁਝ ਸਮਾਂ ਚਾਹੁੰਦੇ ਸਨI
ਅਭਿਨਵ ਬਿੰਦਰਾ ਦੀ ਕਾਰ ਤੇ ਪ੍ਰਸ਼ੰਸਕਾ
ਘਰ ਪਰਤਿਆ ਗੋਲਡਨ ਬੁਆਏ ----- ਖੇਡ ਲਈ ਜ਼ਰੂਰ ਕੁਝ ਕਰਾਂਗਾ - ਬਿੰਦਰਾ
ਨਵੀਂ ਦਿੱਲੀ:14,ਅਗਸਤ (ਏਜੰਸੀ ਰਾਹੀ) - ਓਲਪਿੰਕ ਖੇਡਾਂ ਵਿੱਚ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਅਭਿਨਵ ਬਿੰਦਰਾ ਨੇ ਅੱਜ ਕਿਹਾ ਕਿ ਤਣਾਅ ਪੂਰਨ ਪਲਾਂ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਬਰਦਸਤ ਇੱਛਾ ਨੇ ਉਹਨਾਂ ਨੂੰ ਇਹ ਕਾਮਯਾਬੀ ਦਿਵਾਈ।
ਨਿਸ਼ਾਨੇਬਾਜ਼ ਬਿੰਦਰਾ ਨੇ ਇਹ ਗੱਲ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਆਪਣੀ ਮੁਲਾਕਾਤ ਦੌਰਾਨ ਆਖੀ। ਇਸ ਮੌਕੇ ਤੇ ਕੇਂਦਰੀ ਖੇਡ ਮੰਤਰੀ ਐਮ.ਐਸ. ਗਿੱਲ ਅਤੇ ਬਿੰਦਰਾ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਬਿੰਦਰਾ ਨੇ ਬੀਜਿੰਗ ਵਿੱਚ ਜਾਰੀ ਓਲਪਿੰਕ ਖੇਡਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਅਚੁੱਕ ਨਿਸ਼ਾਨਾ ਲਾਉਂਦੇ |
|
|
 |
|
|
|
|